Punjabi news paper from USA-Punjab news-India news
E-Mail   info@pardesnews.com
Managing Director & Publisher: Jeet Singh Sohi / Makhan Singh Sandhu Phone No.(917) 324-6008,Editor-in-Chief : Maninder Singh : 917-418-0234

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜੋ

Read Sahib Shri Guru Granth Sahib ji

PRINT VIEW

ਪਿਛਲੇ ਅੰਕ ਪੜੋ

Read Previous Paper

ਪੰਜਾਬੀ ਗੀਤ ਸੁਣੋ

punjabi Geet
Current Article

ਵਸੁੰਧਰਾ ਅਤੇ ਵਿਧਾਇਕਾਂ ਨੇ ਵਿਧਾਨਸਭਾ ਅੱਗੇ ਧਰਨਾ ਦਿੱਤਾ

ਨਵੀਂ ਦਿੱਲੀ, 3 ਸਤੰਬਰ — ਜੈਪੁਰ ਦੇ ਸਟੈਚਿਊ ਸਰਕਿਲ ਦੇ ਨੇੜੇ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਧਰਨਾ ਦੇ ਰਹੇ ਸਰਪੰਚਾਂ ਨੂੰ ਅੱਜ ਪੁਲੀਸ ਵੱਲੋਂ ਜਬਰਦਸਤੀ ਹਟਾਉਣ ਦੇ ਵਿਰੋਧ ਵਿੱਚ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਅਗਵਾਈ ਵਿੱਚ ਭਾਜਪਾ ਵਿਧਾਇਕਾਂ ਨੇ ਵਿਧਾਨ ਸਭਾ ਦੇ ਦਰਵਾਜੇ ਤੇ ਧਰਨਾ ਦਿੱਤਾ। ਵਸੁੰਧਰਾ ਰਾਜੇ ਅਤੇ ਭਾਜਪਾ ਵਿਧਾਇਕ ਰਾਜੇ ਦੀ ਰਿਹਾਇਸ਼ ਤੇ ਵਿਧਾਨ ਸਭਾ ਦੇ ਮੁੱਖ ਦਰਵਾਜੇ ਤੱਕ ਗਏ ਅਤੇ ਉਥੇ ਪਹੁੰਚ ਕੇ ਕੁਝ ਦੇਰ ਧਰਨਾ ਦਿੱਤਾ।
ਜੈਪੁਰ ਪੁਲੀਸ ਅੱਜ ਤੜਕੇ ਕਾਰਵਾਈ ਕਰਦੇ ਹੋਏ ਧਰਨਾ ਦੇ ਰਹੇ ਸਰਪੰਚਾਂ ਨੂੰ ਧਰਨੇ ਤੋਂ ਚੁੱਕ ਕੇ ਬਾਹਰ ਲੈ ਗਈ। ਪੁਲੀਸ ਨੇ ਆਜਾਦ ਸਾਂਸਦ ਡਾ. ਕਿਰੋੜੀ ਲਾਲ ਮੀਣਾ ਸਮੇਤ ਭਾਜਪਾ ਦੇ ਕੁਝ ਨੇਤਾਵਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਪੰਚਾਂ

Read More..

Previous India

ਵਸੁੰਧਰਾ ਅਤੇ ਵਿਧਾਇਕਾਂ ਨੇ ਵਿਧਾਨਸਭਾ ਅੱਗੇ ਧਰਨਾ ਦਿੱਤਾ

ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਸਾਰੇ ਕਰਜੇ ਹੋਣਗੇ ਰੱਦ: ਐਕਸਫੈਮ

ਸੋਨੀਆ ਦੀ ਫਿਰ ਤੋਂ ਤਾਜਪੋਸ਼ੀ ਦੀ ਤਿਆਰੀ

ਕਸ਼ਮੀਰ: ਅਨੰਤਨਾਗ ਨੂੰ ਛੱਡ ਬਾਕੀ ਘਾਟੀ ਤੋਂ ਕਰਫਿਉ ਹਟਿਆ

ਪਾਕਿਸਤਾਨ ਨੂੰ ਢਾਈ ਕਰੋੜ ਡਾਲਰ ਦੀ ਮਦਦ ਦੇਵੇਗਾ ਭਾਰਤ

ਕੋਲਕਾਤਾ: ਰਾਜਧਾਨੀ ਐਕਸਪ੍ਰੈਸ ਦੇ 2 ਡੱਬੇ ਪਟੜੀ ਤੋਂ ਉਤਰੇ

 
HOME | Punjab News | USA | World News | PHOTO GALLERY | ADVERTISEMENT | FEED BACK | ABOUT US | CONTACT US
USA Visa | India Results | Sports India | Music | Punjab BSNL | Punjab Govt's Official Website | Sports India | Counsalor Passport Visa
Download Winamp | Download Real Player
Copyright © 2007 Pardes News, All Rights Reserved.  Email   info@pardesnews.com