|
|
|
|
|
Managing Director & Publisher: Jeet Singh Sohi / Makhan Singh Sandhu Phone No.(917) 324-6008,Editor-in-Chief
: Maninder Singh : 917-418-0234 |
|
|
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜੋ |
|
|
PRINT VIEW |
|

|
|
|
ਪੰਜਾਬੀ ਗੀਤ ਸੁਣੋ
|
|
|
| Punjab News |
ਅਮਰਿੰਦਰ ਦੀ ਪੁਸਤਕ 14 ਮਾਰਚ ਨੂੰ ਚੰਡੀਗੜ੍ਹ ’ਚ ਵੀ ਰਿਲੀਜ਼ ਹੋਵੇਗੀ ਚੰਡੀਗੜ੍ਹ, 6 ਮਾਰਚ (ਹਰੀਸ਼ ਚੰਦਰ ਬਾਗਾਂਵਾਲਾ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਖੀ ਗਈ ਕਿਤਾਬ ‘‘ਦੀ ਲਾਸਟਸਨਸੇਟ’’ ਚੰ²ਡੀਗੜ੍ਹ ਵਿੱਚ 14 ਮਾਰਚ ਨੂੰ ਇੱਕ ਵਿਸ਼ੇਸ਼ ਸਮਾਰੋਹ ਵਿੱਚ ਜਾਰੀ ਕੀਤੀ ਜਾਵੇਗੀ। ਟੈਲੀਫੋਨ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਇਸ ਪੁਸਤਕ ‘‘ਦੀ ਲਾਸਟਸਨਸੇਟ’’ ਨੂੰ 13 ਮਾਰਚ ਨੂੰ ਇੱਕ ਸਮਾਗਮ ਵਿੱਚ ਜਾਰੀ ਕਰਨ ਦਾ ਪ੍ਰੋਗਰਾਮ ਸੀ, ਲੇਕਿਨ ਉਸ ਦਿਨ ਚੰਡੀਗੜ੍ਹ ਵਿੱਚ ਕਿਗਜ ਇਲੈਵਨ, ਪੰਜਾਬ ਦੇ ਕ੍ਰਿਕਟ ਮੈਚ ਹੋਣ।
Read More..
|
| USA News |
ਸਾਰੀਆਂ ਚੁਣੌਤੀਆਂ ਵਿੱਚ ਭਾਰਤ ਦੀ ਭੂਮਿਕਾ ਅਹਿਮ : ਰਾਬਰਟ ਬਲੈਕ ਵਾਸ਼ਿੰਗਟਨ, 6 ਮਾਰਚ- ਅਮਰੀਕਾ ਨੇ ਕਿਹਾ ਹੈ ਕਿ ਸਾਰੀਆਂ ਮੁੱਖ ਵੈਸ਼ਵਿਕ ਚੁਣੌਤੀਆਂ ਵਿੱਚ ਭਾਰਤ ਦੀ ਇੱਕ ਮਹੱਤਵਪੂਰਨ ਭੂਮਿਕਾ ਹੈ। ਦੱਖਣੀ ਅਤੇ ਮੱਧ ਏਸ਼ੀਆ ਦੇ ਸਹਾਇਕ ਵਿਦੇਸ਼ ਮੰਤਰੀ ਰਾਬਰਟ ਬਲੈਕ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਵੈਸ਼ਵਿਕ ਆਰਥਿਕ ਮੰਦੀ ਤੋਂ ਲੈ ਕੇ ਊਰਜਾ ਸੁਰੱਖਿਆ, ਜਲਵਾਯੂ ਬਦਲਾਓ ਅਤੇ ਜਨਸੰਹਾਰ ਦੇ ਹਥਿਆਰਾਂ ਦੇ ਪਸਾਰ ਤੱਕ, ਇਸ ਸਦੀ ਦੀਆਂ ਲਗਭਗ ਸਾਰੀਆਂ ਮੁੱਖ ਚੁਣੌਤੀਆਂ ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਹੈ।
Read More..
|
|
|
|