|
|
|
|
|
Managing Director & Publisher: Jeet Singh Sohi / Makhan Singh Sandhu Phone No.(917) 324-6008,Editor-in-Chief
: Maninder Singh : 917-418-0234 |
|
|
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜੋ |
|
|
PRINT VIEW |
 |
|
ਪਿਛਲੇ ਅੰਕ ਪੜੋ
|
|
|
ਪੰਜਾਬੀ ਗੀਤ ਸੁਣੋ
|
|
|
| Current
World News |
ਰੂਸ ਵਿੱਚ ਭਿਆਨਕ ਅੱਗ ਨਾਲ 500 ਇਮਾਰਤਾਂ ਤਬਾਹ ਮਾਸਕੋ, 3 ਸਤੰਬਰ — ਰੂਸ ਵਿੱਚ ਫਿਰ ਤੋਂ ਲੱਗੀ ਭਿਆਨਕ ਅੱਗ ਨਾਲ ਵੋਲਗਾ ਖੇਤਰ ਦੇ ਵੋਲਗੋਗ੍ਰਾਦ, ਸਾਰਾਤੋਵ ਅਤੇ ਸਮਾਰਾ ਵਿੱਚ ਲਗਭਗ 500 ਇਮਾਰਤਾਂ ਤਬਾਹ ਹੋ ਗਈਆਂ ਹਨ। ਇਸ ਅਗਨੀਕਾਂਡ ਵਿੱਚ ਪੰਜ ਵਿਅਕਤੀ ਮਾਰੇ ਗਏ ਅਤੇ ਇੱਕ ਹਜਾਰ ਲੋਕ ਬੇਘਰ ਹੋ ਗਏ ਹਨ। ਇਤਰ ਤਾਸ ਦੀ ਰਿਪੋਰਟ ਅਨੁਸਾਰ ਵੋਲਗੋਗ੍ਰਾਦ ਵਿੱਚ ਭਿਆਨਕ ਅੱਗ ਦੇ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 450 ਇਮਾਰਤਾਂ ਤਬਾਹ ਹੋ ਗਈਆਂ ਹਨ। ਤੂਫਾਨ ਕਾਰਨ ਹਾਈਟੈਂਸ਼ਨ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਿਟ ਹੋਇਆ ਜਿਸ ਨਾਲ ਇਹ ਅੱਗ ਲੱਗੀ।
Read More..
|
|
|
|